surindersinghssj/surt-small-v3-training
Automatic Speech Recognition • 0.2B • Updated • 236
audio audioduration (s) 0.5 17.6 | transcription stringlengths 2 140 | gurmukhi_text stringlengths 2 140 | speaker_id stringclasses 1
value | source stringclasses 1
value | source_ang_range stringclasses 137
values | duration_sec float64 0.5 17.6 |
|---|---|---|---|---|---|---|
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ | ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ | giani_mehnga_singh | sehaj_path | 0001-0013 | 10.407 | |
ਜਪੁ | ਜਪੁ | giani_mehnga_singh | sehaj_path | 0001-0013 | 0.64 | |
ਆਦਿ ਸਚੁ ਜੁਗਾਦਿ ਸਚੁ | ਆਦਿ ਸਚੁ ਜੁਗਾਦਿ ਸਚੁ | giani_mehnga_singh | sehaj_path | 0001-0013 | 2.722 | |
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ | ਹੈ ਭੀ ਸਚੁ ਨਾਨਕ ਹੋਸੀ ਭੀ ਸਚੁ | giani_mehnga_singh | sehaj_path | 0001-0013 | 4.463 | |
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ | ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ | giani_mehnga_singh | sehaj_path | 0001-0013 | 4.123 | |
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ | ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ | giani_mehnga_singh | sehaj_path | 0001-0013 | 3.943 | |
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ | ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ | giani_mehnga_singh | sehaj_path | 0001-0013 | 4.583 | |
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ | ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ | giani_mehnga_singh | sehaj_path | 0001-0013 | 5.803 | |
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ | ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ | giani_mehnga_singh | sehaj_path | 0001-0013 | 4.723 | |
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ | ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ | giani_mehnga_singh | sehaj_path | 0001-0013 | 4.023 | |
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ | ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ | giani_mehnga_singh | sehaj_path | 0001-0013 | 4.482 | |
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ | ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ | giani_mehnga_singh | sehaj_path | 0001-0013 | 3.982 | |
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ | ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ | giani_mehnga_singh | sehaj_path | 0001-0013 | 5.624 | |
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ | ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ | giani_mehnga_singh | sehaj_path | 0001-0013 | 5.464 | |
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ | ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ | giani_mehnga_singh | sehaj_path | 0001-0013 | 4.503 | |
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ | ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ | giani_mehnga_singh | sehaj_path | 0001-0013 | 4.844 | |
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ | ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ | giani_mehnga_singh | sehaj_path | 0001-0013 | 3.783 | |
ਗਾਵੈ ਕੋ ਦਾਤਿ ਜਾਣੈ ਨੀਸਾਣੁ | ਗਾਵੈ ਕੋ ਦਾਤਿ ਜਾਣੈ ਨੀਸਾਣੁ | giani_mehnga_singh | sehaj_path | 0001-0013 | 3.722 | |
ਗਾਵੈ ਕੋ ਗੁਣ ਵਡਿਆਈਆ ਚਾਰ | ਗਾਵੈ ਕੋ ਗੁਣ ਵਡਿਆਈਆ ਚਾਰ | giani_mehnga_singh | sehaj_path | 0001-0013 | 3.402 | |
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ | ਗਾਵੈ ਕੋ ਵਿਦਿਆ ਵਿਖਮੁ ਵੀਚਾਰੁ | giani_mehnga_singh | sehaj_path | 0001-0013 | 3.643 | |
ਗਾਵੈ ਕੋ ਸਾਜਿ ਕਰੇ ਤਨੁ ਖੇਹ | ਗਾਵੈ ਕੋ ਸਾਜਿ ਕਰੇ ਤਨੁ ਖੇਹ | giani_mehnga_singh | sehaj_path | 0001-0013 | 3.722 | |
ਗਾਵੈ ਕੋ ਜੀਅ ਲੈ ਫਿਰਿ ਦੇਹ | ਗਾਵੈ ਕੋ ਜੀਅ ਲੈ ਫਿਰਿ ਦੇਹ | giani_mehnga_singh | sehaj_path | 0001-0013 | 2.802 | |
ਗਾਵੈ ਕੋ ਜਾਪੈ ਦਿਸੈ ਦੂਰਿ | ਗਾਵੈ ਕੋ ਜਾਪੈ ਦਿਸੈ ਦੂਰਿ | giani_mehnga_singh | sehaj_path | 0001-0013 | 3.362 | |
ਗਾਵੈ ਕੋ ਵੇਖੈ ਹਾਦਰਾ ਹਦੂਰਿ | ਗਾਵੈ ਕੋ ਵੇਖੈ ਹਾਦਰਾ ਹਦੂਰਿ | giani_mehnga_singh | sehaj_path | 0001-0013 | 3.962 | |
ਕਥਨਾ ਕਥੀ ਨ ਆਵੈ ਤੋਟਿ | ਕਥਨਾ ਕਥੀ ਨ ਆਵੈ ਤੋਟਿ | giani_mehnga_singh | sehaj_path | 0001-0013 | 3.042 | |
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ | ਕਥਿ ਕਥਿ ਕਥੀ ਕੋਟੀ ਕੋਟਿ ਕੋਟਿ | giani_mehnga_singh | sehaj_path | 0001-0013 | 3.001 | |
ਦੇਦਾ ਦੇ ਲੈਦੇ ਥਕਿ ਪਾਹਿ | ਦੇਦਾ ਦੇ ਲੈਦੇ ਥਕਿ ਪਾਹਿ | giani_mehnga_singh | sehaj_path | 0001-0013 | 2.601 | |
ਜੁਗਾ ਜੁਗੰਤਰਿ ਖਾਹੀ ਖਾਹਿ | ਜੁਗਾ ਜੁਗੰਤਰਿ ਖਾਹੀ ਖਾਹਿ | giani_mehnga_singh | sehaj_path | 0001-0013 | 2.281 | |
ਹੁਕਮੀ ਹੁਕਮੁ ਚਲਾਏ ਰਾਹੁ | ਹੁਕਮੀ ਹੁਕਮੁ ਚਲਾਏ ਰਾਹੁ | giani_mehnga_singh | sehaj_path | 0001-0013 | 2.461 | |
ਨਾਨਕ ਵਿਗਸੈ ਵੇਪਰਵਾਹੁ | ਨਾਨਕ ਵਿਗਸੈ ਵੇਪਰਵਾਹੁ | giani_mehnga_singh | sehaj_path | 0001-0013 | 2.781 | |
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ | ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ | giani_mehnga_singh | sehaj_path | 0001-0013 | 5.463 | |
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ | ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ | giani_mehnga_singh | sehaj_path | 0001-0013 | 4.943 | |
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ | ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ | giani_mehnga_singh | sehaj_path | 0001-0013 | 4.563 | |
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ | ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ | giani_mehnga_singh | sehaj_path | 0001-0013 | 4.823 | |
ਅੰਮਿ੍ਰਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ | ਅੰਮਿ੍ਰਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ | giani_mehnga_singh | sehaj_path | 0001-0013 | 5.444 | |
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ | ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ | giani_mehnga_singh | sehaj_path | 0001-0013 | 4.423 | |
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ | ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ | giani_mehnga_singh | sehaj_path | 0001-0013 | 4.823 | |
ਥਾਪਿਆ ਨ ਜਾਇ ਕੀਤਾ ਨ ਹੋਇ | ਥਾਪਿਆ ਨ ਜਾਇ ਕੀਤਾ ਨ ਹੋਇ | giani_mehnga_singh | sehaj_path | 0001-0013 | 3.322 | |
ਆਪੇ ਆਪਿ ਨਿਰੰਜਨੁ ਸੋਇ | ਆਪੇ ਆਪਿ ਨਿਰੰਜਨੁ ਸੋਇ | giani_mehnga_singh | sehaj_path | 0001-0013 | 2.101 | |
ਜਿਨਿ ਸੇਵਿਆ ਤਿਨਿ ਪਾਇਆ ਮਾਨੁ | ਜਿਨਿ ਸੇਵਿਆ ਤਿਨਿ ਪਾਇਆ ਮਾਨੁ | giani_mehnga_singh | sehaj_path | 0001-0013 | 2.621 | |
ਨਾਨਕ ਗਾਵੀਐ ਗੁਣੀ ਨਿਧਾਨੁ | ਨਾਨਕ ਗਾਵੀਐ ਗੁਣੀ ਨਿਧਾਨੁ | giani_mehnga_singh | sehaj_path | 0001-0013 | 2.541 | |
ਗਾਵੀਐ ਸੁਣੀਐ ਮਨਿ ਰਖੀਐ ਭਾਉ | ਗਾਵੀਐ ਸੁਣੀਐ ਮਨਿ ਰਖੀਐ ਭਾਉ | giani_mehnga_singh | sehaj_path | 0001-0013 | 3.322 | |
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ | ਦੁਖੁ ਪਰਹਰਿ ਸੁਖੁ ਘਰਿ ਲੈ ਜਾਇ | giani_mehnga_singh | sehaj_path | 0001-0013 | 3.302 | |
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ | ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ | giani_mehnga_singh | sehaj_path | 0001-0013 | 5.563 | |
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ | ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ | giani_mehnga_singh | sehaj_path | 0001-0013 | 5.383 | |
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ | ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ | giani_mehnga_singh | sehaj_path | 0001-0013 | 5.783 | |
ਗੁਰਾ ਇਕ ਦੇਹਿ ਬੁਝਾਈ | ਗੁਰਾ ਇਕ ਦੇਹਿ ਬੁਝਾਈ | giani_mehnga_singh | sehaj_path | 0001-0013 | 2.742 | |
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ | ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ | giani_mehnga_singh | sehaj_path | 0001-0013 | 6.024 | |
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ | ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ | giani_mehnga_singh | sehaj_path | 0001-0013 | 5.044 | |
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ | ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ | giani_mehnga_singh | sehaj_path | 0001-0013 | 5.144 | |
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ | ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ | giani_mehnga_singh | sehaj_path | 0001-0013 | 6.224 | |
ਗੁਰਾ ਇਕ ਦੇਹਿ ਬੁਝਾਈ | ਗੁਰਾ ਇਕ ਦੇਹਿ ਬੁਝਾਈ | giani_mehnga_singh | sehaj_path | 0001-0013 | 2.681 | |
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ | ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ | giani_mehnga_singh | sehaj_path | 0001-0013 | 5.783 | |
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ | ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ | giani_mehnga_singh | sehaj_path | 0001-0013 | 4.383 | |
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ | ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ | giani_mehnga_singh | sehaj_path | 0001-0013 | 4.443 | |
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ | ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ | giani_mehnga_singh | sehaj_path | 0001-0013 | 4.322 | |
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ | ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ | giani_mehnga_singh | sehaj_path | 0001-0013 | 4.703 | |
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ | ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ | giani_mehnga_singh | sehaj_path | 0001-0013 | 4.803 | |
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ | ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ | giani_mehnga_singh | sehaj_path | 0001-0013 | 4.843 | |
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ | ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ | giani_mehnga_singh | sehaj_path | 0001-0013 | 4.563 | |
ਸੁਣਿਐ ਸਿਧ ਪੀਰ ਸੁਰਿ ਨਾਥ | ਸੁਣਿਐ ਸਿਧ ਪੀਰ ਸੁਰਿ ਨਾਥ | giani_mehnga_singh | sehaj_path | 0001-0013 | 2.521 | |
ਸੁਣਿਐ ਧਰਤਿ ਧਵਲ ਆਕਾਸ | ਸੁਣਿਐ ਧਰਤਿ ਧਵਲ ਆਕਾਸ | giani_mehnga_singh | sehaj_path | 0001-0013 | 2.541 | |
ਸੁਣਿਐ ਦੀਪ ਲੋਅ ਪਾਤਾਲ | ਸੁਣਿਐ ਦੀਪ ਲੋਅ ਪਾਤਾਲ | giani_mehnga_singh | sehaj_path | 0001-0013 | 2.721 | |
ਸੁਣਿਐ ਪੋਹਿ ਨ ਸਕੈ ਕਾਲੁ | ਸੁਣਿਐ ਪੋਹਿ ਨ ਸਕੈ ਕਾਲੁ | giani_mehnga_singh | sehaj_path | 0001-0013 | 2.601 | |
ਨਾਨਕ ਭਗਤਾ ਸਦਾ ਵਿਗਾਸੁ | ਨਾਨਕ ਭਗਤਾ ਸਦਾ ਵਿਗਾਸੁ | giani_mehnga_singh | sehaj_path | 0001-0013 | 2.662 | |
ਸੁਣਿਐ ਦੂਖ ਪਾਪ ਕਾ ਨਾਸੁ | ਸੁਣਿਐ ਦੂਖ ਪਾਪ ਕਾ ਨਾਸੁ | giani_mehnga_singh | sehaj_path | 0001-0013 | 3.222 | |
ਸੁਣਿਐ ਈਸਰੁ ਬਰਮਾ ਇੰਦੁ | ਸੁਣਿਐ ਈਸਰੁ ਬਰਮਾ ਇੰਦੁ | giani_mehnga_singh | sehaj_path | 0001-0013 | 2.461 | |
ਸੁਣਿਐ ਮੁਖਿ ਸਾਲਾਹਣ ਮੰਦੁ | ਸੁਣਿਐ ਮੁਖਿ ਸਾਲਾਹਣ ਮੰਦੁ | giani_mehnga_singh | sehaj_path | 0001-0013 | 2.501 | |
ਸੁਣਿਐ ਜੋਗ ਜੁਗਤਿ ਤਨਿ ਭੇਦ | ਸੁਣਿਐ ਜੋਗ ਜੁਗਤਿ ਤਨਿ ਭੇਦ | giani_mehnga_singh | sehaj_path | 0001-0013 | 2.681 | |
ਸੁਣਿਐ ਸਾਸਤ ਸਿਮਿ੍ਰਤਿ ਵੇਦ | ਸੁਣਿਐ ਸਾਸਤ ਸਿਮਿ੍ਰਤਿ ਵੇਦ | giani_mehnga_singh | sehaj_path | 0001-0013 | 2.581 | |
ਨਾਨਕ ਭਗਤਾ ਸਦਾ ਵਿਗਾਸੁ | ਨਾਨਕ ਭਗਤਾ ਸਦਾ ਵਿਗਾਸੁ | giani_mehnga_singh | sehaj_path | 0001-0013 | 2.721 | |
ਸੁਣਿਐ ਦੂਖ ਪਾਪ ਕਾ ਨਾਸੁ | ਸੁਣਿਐ ਦੂਖ ਪਾਪ ਕਾ ਨਾਸੁ | giani_mehnga_singh | sehaj_path | 0001-0013 | 3.662 | |
ਸੁਣਿਐ ਸਤੁ ਸੰਤੋਖੁ ਗਿਆਨੁ | ਸੁਣਿਐ ਸਤੁ ਸੰਤੋਖੁ ਗਿਆਨੁ | giani_mehnga_singh | sehaj_path | 0001-0013 | 2.681 | |
ਸੁਣਿਐ ਅਠਸਠਿ ਕਾ ਇਸਨਾਨੁ | ਸੁਣਿਐ ਅਠਸਠਿ ਕਾ ਇਸਨਾਨੁ | giani_mehnga_singh | sehaj_path | 0001-0013 | 2.561 | |
ਸੁਣਿਐ ਪੜਿ ਪੜਿ ਪਾਵਹਿ ਮਾਨੁ | ਸੁਣਿਐ ਪੜਿ ਪੜਿ ਪਾਵਹਿ ਮਾਨੁ | giani_mehnga_singh | sehaj_path | 0001-0013 | 2.421 | |
ਸੁਣਿਐ ਲਾਗੈ ਸਹਜਿ ਧਿਆਨੁ | ਸੁਣਿਐ ਲਾਗੈ ਸਹਜਿ ਧਿਆਨੁ | giani_mehnga_singh | sehaj_path | 0001-0013 | 2.922 | |
ਨਾਨਕ ਭਗਤਾ ਸਦਾ ਵਿਗਾਸੁ | ਨਾਨਕ ਭਗਤਾ ਸਦਾ ਵਿਗਾਸੁ | giani_mehnga_singh | sehaj_path | 0001-0013 | 2.682 | |
ਸੁਣਿਐ ਦੂਖ ਪਾਪ ਕਾ ਨਾਸੁ | ਸੁਣਿਐ ਦੂਖ ਪਾਪ ਕਾ ਨਾਸੁ | giani_mehnga_singh | sehaj_path | 0001-0013 | 2.981 | |
ਸੁਣਿਐ ਸਰਾ ਗੁਣਾ ਕੇ ਗਾਹ | ਸੁਣਿਐ ਸਰਾ ਗੁਣਾ ਕੇ ਗਾਹ | giani_mehnga_singh | sehaj_path | 0001-0013 | 2.481 | |
ਸੁਣਿਐ ਸੇਖ ਪੀਰ ਪਾਤਿਸਾਹ | ਸੁਣਿਐ ਸੇਖ ਪੀਰ ਪਾਤਿਸਾਹ | giani_mehnga_singh | sehaj_path | 0001-0013 | 2.642 | |
ਸੁਣਿਐ ਅੰਧੇ ਪਾਵਹਿ ਰਾਹੁ | ਸੁਣਿਐ ਅੰਧੇ ਪਾਵਹਿ ਰਾਹੁ | giani_mehnga_singh | sehaj_path | 0001-0013 | 2.982 | |
ਸੁਣਿਐ ਹਾਥ ਹੋਵੈ ਅਸਗਾਹੁ | ਸੁਣਿਐ ਹਾਥ ਹੋਵੈ ਅਸਗਾਹੁ | giani_mehnga_singh | sehaj_path | 0001-0013 | 2.761 | |
ਨਾਨਕ ਭਗਤਾ ਸਦਾ ਵਿਗਾਸੁ | ਨਾਨਕ ਭਗਤਾ ਸਦਾ ਵਿਗਾਸੁ | giani_mehnga_singh | sehaj_path | 0001-0013 | 2.762 | |
ਸੁਣਿਐ ਦੂਖ ਪਾਪ ਕਾ ਨਾਸੁ | ਸੁਣਿਐ ਦੂਖ ਪਾਪ ਕਾ ਨਾਸੁ | giani_mehnga_singh | sehaj_path | 0001-0013 | 3.302 | |
ਮੰਨੇ ਕੀ ਗਤਿ ਕਹੀ ਨ ਜਾਇ | ਮੰਨੇ ਕੀ ਗਤਿ ਕਹੀ ਨ ਜਾਇ | giani_mehnga_singh | sehaj_path | 0001-0013 | 2.982 | |
ਜੇ ਕੋ ਕਹੈ ਪਿਛੈ ਪਛੁਤਾਇ | ਜੇ ਕੋ ਕਹੈ ਪਿਛੈ ਪਛੁਤਾਇ | giani_mehnga_singh | sehaj_path | 0001-0013 | 2.462 | |
ਕਾਗਦਿ ਕਲਮ ਨ ਲਿਖਣਹਾਰੁ | ਕਾਗਦਿ ਕਲਮ ਨ ਲਿਖਣਹਾਰੁ | giani_mehnga_singh | sehaj_path | 0001-0013 | 2.422 | |
ਮੰਨੇ ਕਾ ਬਹਿ ਕਰਨਿ ਵੀਚਾਰੁ | ਮੰਨੇ ਕਾ ਬਹਿ ਕਰਨਿ ਵੀਚਾਰੁ | giani_mehnga_singh | sehaj_path | 0001-0013 | 2.942 | |
ਐਸਾ ਨਾਮੁ ਨਿਰੰਜਨੁ ਹੋਇ | ਐਸਾ ਨਾਮੁ ਨਿਰੰਜਨੁ ਹੋਇ | giani_mehnga_singh | sehaj_path | 0001-0013 | 2.722 | |
ਜੇ ਕੋ ਮੰਨਿ ਜਾਣੈ ਮਨਿ ਕੋਇ | ਜੇ ਕੋ ਮੰਨਿ ਜਾਣੈ ਮਨਿ ਕੋਇ | giani_mehnga_singh | sehaj_path | 0001-0013 | 3.002 | |
ਮੰਨੈ ਸੁਰਤਿ ਹੋਵੈ ਮਨਿ ਬੁਧਿ | ਮੰਨੈ ਸੁਰਤਿ ਹੋਵੈ ਮਨਿ ਬੁਧਿ | giani_mehnga_singh | sehaj_path | 0001-0013 | 2.421 | |
ਮੰਨੈ ਸਗਲ ਭਵਣ ਕੀ ਸੁਧਿ | ਮੰਨੈ ਸਗਲ ਭਵਣ ਕੀ ਸੁਧਿ | giani_mehnga_singh | sehaj_path | 0001-0013 | 2.341 | |
ਮੰਨੈ ਮੁਹਿ ਚੋਟਾ ਨਾ ਖਾਇ | ਮੰਨੈ ਮੁਹਿ ਚੋਟਾ ਨਾ ਖਾਇ | giani_mehnga_singh | sehaj_path | 0001-0013 | 2.481 | |
ਮੰਨੈ ਜਮ ਕੈ ਸਾਥਿ ਨ ਜਾਇ | ਮੰਨੈ ਜਮ ਕੈ ਸਾਥਿ ਨ ਜਾਇ | giani_mehnga_singh | sehaj_path | 0001-0013 | 2.641 | |
ਐਸਾ ਨਾਮੁ ਨਿਰੰਜਨੁ ਹੋਇ | ਐਸਾ ਨਾਮੁ ਨਿਰੰਜਨੁ ਹੋਇ | giani_mehnga_singh | sehaj_path | 0001-0013 | 2.501 | |
ਜੇ ਕੋ ਮੰਨਿ ਜਾਣੈ ਮਨਿ ਕੋਇ | ਜੇ ਕੋ ਮੰਨਿ ਜਾਣੈ ਮਨਿ ਕੋਇ | giani_mehnga_singh | sehaj_path | 0001-0013 | 2.781 | |
ਮੰਨੈ ਮਾਰਗਿ ਠਾਕ ਨ ਪਾਇ | ਮੰਨੈ ਮਾਰਗਿ ਠਾਕ ਨ ਪਾਇ | giani_mehnga_singh | sehaj_path | 0001-0013 | 2.381 | |
ਮੰਨੈ ਪਤਿ ਸਿਉ ਪਰਗਟੁ ਜਾਇ | ਮੰਨੈ ਪਤਿ ਸਿਉ ਪਰਗਟੁ ਜਾਇ | giani_mehnga_singh | sehaj_path | 0001-0013 | 2.541 | |
ਮੰਨੈ ਮਗੁ ਨ ਚਲੈ ਪੰਥੁ | ਮੰਨੈ ਮਗੁ ਨ ਚਲੈ ਪੰਥੁ | giani_mehnga_singh | sehaj_path | 0001-0013 | 2.562 | |
ਮੰਨੈ ਧਰਮ ਸੇਤੀ ਸਨਬੰਧੁ | ਮੰਨੈ ਧਰਮ ਸੇਤੀ ਸਨਬੰਧੁ | giani_mehnga_singh | sehaj_path | 0001-0013 | 2.481 |
A Punjabi (Gurmukhi) automatic speech recognition dataset built from Sehaj Path recordings.
| Field | Description |
|---|---|
audio |
Audio waveform (16kHz mono) |
transcription |
Original Gurmukhi transcription |
gurmukhi_text |
Cleaned transcription (no verse markers, digits, or rahau) |
speaker_id |
Speaker identifier |
source |
Source dataset |
source_ang_range |
Ang (page) range in Sri Guru Granth Sahib |
duration_sec |
Duration in seconds |
gurmukhi_text
<br>)